Google search engine
Home Canada ਕੈਨੇਡਾ ਵਿੱਚ ਕਿਸਾਨਾਂ ਅਤੇ ਪਸ਼ੂ ਪਾਲਕਾਂ ਦੀ ਮਾਨਸਿਕ ਸਿਹਤ ਨੂੰ ਲੈ ਕੇ...

ਕੈਨੇਡਾ ਵਿੱਚ ਕਿਸਾਨਾਂ ਅਤੇ ਪਸ਼ੂ ਪਾਲਕਾਂ ਦੀ ਮਾਨਸਿਕ ਸਿਹਤ ਨੂੰ ਲੈ ਕੇ ਚਿੰਤਾ ਵਧ ਰਹੀ ਹੈ

ਕੈਨੇਡਾ ਦੀ ਮੈਨਟਲ ਹੈਲਥ ਕਮਿਸ਼ਨ ਅਨੁਸਾਰ ਖੇਤੀਬਾੜੀ ਅਤੇ ਪਸ਼ੂ ਪਾਲਣ ਦੇ ਖੇਤਰ ਦੇਸ਼ ਦੇ ਸਭ ਤੋਂ ਵੱਧ ਤਣਾਅ ਵਾਲੇ ਪੇਸਿ਼ਆਂ ਵਿੱਚ ਸ਼ਾਮਿਲ ਹਨ। ਕਿਸਾਨਾਂ ਦੀ ਆਮਦਨ ਅਤੇ ਜੀਵਨ-ਬਸਰ ਅਕਸਰ ਮੌਸਮ, ਬਾਜ਼ਾਰਾਂ ਦੀਆਂ ਸਥਿਤੀਆਂ, ਵਪਾਰਕ ਵਿਵਾਦਾਂ ਅਤੇ ਸਰਕਾਰੀ ਨੀਤੀਆਂ ਵਰਗੇ ਅਜਿਹੇ ਕਾਰਕਾਂ ’ਤੇ ਨਿਰਭਰ ਕਰਦੇ ਹਨ, ਜਿਨ੍ਹਾਂ ’ਤੇ ਉਨ੍ਹਾਂ ਦਾ ਕੋਈ ਸਿੱਧਾ ਕੰਟਰੋਲ ਨਹੀਂ ਹੁੰਦਾ।

Exit mobile version