HomeCanadaਐਫ ਬੀ ਆਈ ਵਲੋਂ ਗੈਂਗਸਟਰ ਗੋਲਡੀ ਬਰਾੜ ਦੀ ਗ੍ਰਿਫਤਾਰੀ ਤੇ ਸੂਹ ਲਈ...

ਐਫ ਬੀ ਆਈ ਵਲੋਂ ਗੈਂਗਸਟਰ ਗੋਲਡੀ ਬਰਾੜ ਦੀ ਗ੍ਰਿਫਤਾਰੀ ਤੇ ਸੂਹ ਲਈ ਇਕ ਮਿਲੀਅਨ ਡਾਲਰ ਦੇ ਇਨਾਮ ਦਾ ਐਲਾਨ

ਵਾਸ਼ਿੰਗਟਨ ( ਏਜੰਸੀਆਂ)- ਅਮਰੀਕੀ ਫੈਡਰਲ ਖੁਫੀਆ ਏਜੰਸੀ ਐਫ ਬੀ ਆਈ (FBI) ਵਲੋਂ ਜਾਰੀ ਇਕ ਤਾਜ਼ਾ ਸੂਚਨਾ ਵਿਚ ਭਾਰਤੀ ਗੈਂਗਸਟਰ ਗਰੁੱਪ ਨਾਲ ਸਬੰਧਿਤ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਦੀ ਗ੍ਰਿਫਤਾਰੀ ਵਿੱਚ ਮਦਦ ਕਰਨ ਵਾਲੀ ਜਾਐਫ ਬੀ ਆਈ ਵਲੋਂ ਗੈਂਗਸਟਰ ਗੋਲਡੀ ਬਰਾੜ ਦੀ ਗ੍ਰਿਫਤਾਰੀ ਤੇ ਸੂਹ ਲਈ ਇਕ ਮਿਲੀਅਨ ਡਾਲਰ ਦੇ ਇਨਾਮ ਦਾ ਐਲਾਨਣਕਾਰੀ ਲਈ ਇਕ ਮਿਲੀਅਨ ਅਮਰੀਕੀ ਡਾਲਰ ਦੇ ਇਨਾਮ ਦੀ ਪੇਸ਼ਕਸ਼ ਕੀਤੀ ਗਈ ਹੈ । ਗੋਲਡੀ ਬਰਾੜ ‘ਤੇ ਕੈਨੇਡਾ ਅਤੇ ਅਮਰੀਕਾ ਵਿੱਚ ਹਿੰਸਕ ਅਪਰਾਧਾਂ ਅਤੇ ਫਿਰੌਤੀ ਦੀਆਂ ਘਟਨਾਵਾਂ ਵਿੱਚ ਸ਼ਾਮਲ ਦੇ ਨਾਲ ਬੀ ਸੀ ਦੇ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵੀ ਸ਼ਾਮਲ ਹੈ।

ਗੋਲਡੀ ਬਰਾੜ, ਜਿਸ ਦੇ ਕੈਨੇਡਾ, ਸਾਊਥ ਕੈਲੀਫੋਰਨੀਆ ਅਤੇ ਮੈਕਸੀਕੋ ਨਾਲ ਸੰਬੰਧ ਹਨ, ਦਾ ਨਾਂ ਜੁਲਾਈ ਵਿੱਚ ਅਮਰੀਕੀ ਅਦਾਲਤ ਵਿੱਚ ਦਾਇਰ ਕੀਤੇ ਗਏ ਇੱਕ ਫੈਡਰਲ ਦੋਸ਼-ਪੱਤਰ (indictment) ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ ਉਹ ਉਦੋਂ ਤੋਂ ਹੀ ਫਰਾਰ ਚੱਲ ਰਿਹਾ ਹੈ। ਉਸਨੂੰ ਅਕਸਰ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਰਥ ਅਮਰੀਕਾ ਵਿਚ ਲੈਫਟੀਨੈਂਟ ਵਜੋਂ ਜਾਣਿਆ ਜਾਂਦਾ ਹੈ।

ਅਮਰੀਕੀ ਸਰਕਾਰੀ ਵਕੀਲਾਂ ਦਾ ਕਹਿਣਾ ਹੈ ਕਿ ਉਸ ਖਿਲਾਫ ਸਪੱਸ਼ਟ ਅਪਰਾਧਿਕ ਘਟਨਾਵਾਂ ਵਿੱਚੋਂ ਸਿੱਖ ਆਗੂ ਨਿੱਝਰ ਦੇ ਕਤਲ ਦੀ ਹਦਾਇਤ ਦੇਣਾ ਵੀ ਸ਼ਾਮਿਲ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments